hypertension in punjabi

Views:
 
Category: Education
     
 

Presentation Description

No description available.

Comments

Presentation Transcript

ਖੂਨ ਦੇ ਦਬਾਅ ਦਾ ਵਾਧਾ:

ਖੂਨ ਦੇ ਦਬਾਅ ਦਾ ਵਾਧਾ [ਬੱਲਡ ਪਰੈਸ਼ਰ ਦਾ ਵੱਧਣਾ]

ਖੂਨ ਦਾ ਦਬਾਅ ਕੀ ਹੈ?:

ਖੂਨ ਦਾ ਦਬਾਅ ਕੀ ਹੈ? ਜਦੋ ਖੂਨ ਨਾੜੀਆ ਵਿੱਚੋ ਵਹਿਦਾ ਹੈ ਤਾਂ ਨਾੜੀਆਂ ਤੇ ਦਬਾਅ ਪਾਉਂਦਾ ਹੈ , ਜਿਸ ਨੂੰ ਖੂਨ ਦਾ ਦਬਾਅ ਕਹਿੰਦੇ ਹਨ।

PowerPoint Presentation:

ਖੂਨ ਦੇ ਦਬਾਅ ਨੂੰ ਦੋ ਨੰਬਰਾਂ 'ਚ ਦੇਖਿਆਂ ਜਾਂਦਾ ਹੈਂ , ਉਪੱਰ ਵਾਲਾ ਤੇ ਹੇਠਾਂ ਵਾਲਾ ਜੋ 120 /80 ਹੁੰਦਾ ਹੈ ।

ਖੂਨ ਦੇ ਦਬਾਅ ਦਾ ਵਾਧਾ ਕੀ ਹੈ?:

ਖੂਨ ਦੇ ਦਬਾਅ ਦਾ ਵਾਧਾ ਕੀ ਹੈ? ਜਦੋ ਖੂਨ ਦਾ ਦਬਾਅ ਹਰ ਸਮੇਂ 140/90 ਜਾਂ ਇਸ ਤੋਂ ਜ਼ਿਆਦਾ ਰਹਿਣ ਲੱਗ ਜਾਵੇ ਤਾਂ ਇਸ ਨੂੰ ਖੂਨ ਦਾ ਦਬਾਅ ਦਾ ਵਾਧਾ ਕਹਿੰਦੇ ਹਨ। ਇਸ ਨੂੰ ਖਾਮੋਸ਼ ਮੌਤ ਵੀ ਕਹਿੰਦੇ ਹਨ ।

ਆਕੜੇ::

ਆਕੜੇ: 2003 ਵਿੱਚ ਸੰਸਾਰ ਭਰ ਵਿੱਚ 16.7 ਅਰਬ ਮੋਤਾਂ ਖੂਨ ਦੇ ਦਬਾਅ ਦੇ ਵਾਧੇ ਤੋਂ ਹੋਣ ਵਾਲੀਆਂ ਬੀਮਾਰੀਆਂ ਕਾਰਨ ਹੋਈਆਂ ।

PowerPoint Presentation:

ਭਾਰਤ ਵਿੱਚ 118 ਅਰਬ ਮੋਤਾਂ ਦਾ ਕਾਰਨ ਖੂਨ ਦਾ ਦਬਾਅ ਦੇ ਵਾਧਾ ਹੈ । 24 % ਦਿਲ ਦੀਆਂ ਬੀਮਾਰੀਆਂ ਦਾ ਕਾਰਨ ਖੂਨ ਦੇ ਦਬਾਅ ਦਾ ਵਾਧਾ ਹੈ ।

ਕਾਰਨ:

ਕਾਰਨ ਨਮਕ ਦੀ ਜ਼ਿਆਦਾ ਵਰਤੋਂ ਗੁਰਦਿਆ ਜਾਂ ਦਿਲ ਦੀਆਂ ਬੀਮਾਰੀਆਂ

PowerPoint Presentation:

ਸ਼ਰਾਬ ਦੀ ਵਰਤੋਂ ਤਣਾਅ ਜਾਂ ਚਿੰਤਾਂ

PowerPoint Presentation:

ਪਰਿਵਾਰ ਵਿੱਚ ਇਤਿਹਾਸ ਸਿਗਰਟ ਦਾ ਸੇਵਨ

PowerPoint Presentation:

ਗਰਭ ਧਾਰਨ ਦਵਾਈਆ ਦੀ ਵਰਤੋਂ ਸ਼ੂਗਰ ਰੋਗ ਮੋਟਾਪਾ

ਗੁਣ ਤੇ ਲੱਛਣ::

ਗੁਣ ਤੇ ਲੱਛਣ: ਕਈ ਵਾਰ ਕੋਈ ਵੀ ਲੱਛਣ ਪਰਤੱਖ ਨਹੀਂ ਹੁੰਦਾ। ਪਰ ਜ਼ਿਆਦਾਤਰ ਇਸ ਦੇ ਲੱਛਣ ਹਨ: ਸਿਰਦਰਦ ਦਿਲ ਕੱਚਾ ਹੋਣਾ ਘਬਰਾਹਟ ਹੋਣਾ

PowerPoint Presentation:

ਉਲਟੀਆ ਆਉਣਾ ਘੱਟ ਨਜ਼ਰ ਆਉਣਾ ਨਸੀਰ ਫੱਟਣਾ

ਟੈਸਟ::

ਟੈਸਟ: ਖੂਨ ਦਾ ਦਬਾਅ ਚੈੱਕ ਕਰਨਾ ਸਰੀਰ ਵਿੱਚ ਚਰਬੀ ਦੀ ਮਾਤਰਾ ਗੁਰਦਿਆਂ ਜਾਂ ਦਿਲ ਦੀਆਂ ਬੀਮਾਰੀਆਂ ਲਈ ਟੈਸਟ

ਇਲਾਜ ਤੇ ਪਰਹੇਜ਼:

ਇਲਾਜ ਤੇ ਪਰਹੇਜ਼ ਨਮਕ ਦੀ ਘੱਟ ਵਰਤੋਂ ਵੱਧ ਤੋਂ ਵੱਧ ਪਾਣੀ ਦਾ ਸੇਵਨ

PowerPoint Presentation:

ਸਿਗਰਟ ਤੇ ਸ਼ਰਾਬ ਦਾ ਸੇਵਨ ਨਾ ਕਰਨਾ ਤਨਾਅ ਮੁਕਤ ਰਹਿਣਾ

ਕਸਰਤ ਕਰਨਾ:

ਕਸਰਤ ਕਰਨਾ

PowerPoint Presentation:

ਤਲੀਆ ਚੀਜ਼ਾਂ ਤੋਂ ਪਰਹੇਜ਼ ਸਰੀਰਕ ਤੰਦਰੁਸਤੀ ਮੋਟਾਪਾ ਘਟਾਉਣਾ ਦਵਾਈ ਸਮੇਂ ਸਿਰ ਲੈਣਾ

authorStream Live Help