ਮਹਾਂਦੀਪ

Views:
 
Category: Education
     
 

Presentation Description

No description available.

Comments

Presentation Transcript

ਸੰਸਾਰ ਦੇ ਮਹਾਂਦੀਪ:

ਸੰਸਾਰ ਦੇ ਮਹਾਂਦੀਪ ਜਮਾਤ - ਛੇਵੀਂ

ਸਾਡੀ ਧਰਤੀ ਤੇ ਸੱਤ ਮਹਾਂਦੀਪ ਹਨ।:

ਸਾਡੀ ਧਰਤੀ ਤੇ ਸੱਤ ਮਹਾਂਦੀਪ ਹਨ।

ਸੰਸਾਰ ਦਾ ਨਕਸ਼ਾ:

ਸੰਸਾਰ ਦਾ ਨਕਸ਼ਾ

1. ਏਸ਼ੀਆ ਮਹਾਂਦੀਪ:

1. ਏਸ਼ੀਆ ਮਹਾਂਦੀਪ ਸੱਭ ਤੋਂ ਵੱਡਾ ਮਹਾਂਦੀਪ ਕੁੱਲ ਭੂ ਭਾਗ ਦਾ 29.5% ਸੰਸਾਰ ਦੀ ਕੁੱਲ ਆਬਾਦੀ ਦਾ 60% ਭਾਗ ਵੱਸੋਂ ਘਣਤਾ 86.7 ਵਿਅਕਤੀ ਪ੍ਰਤੀ ਵਰਗ ਕਿ.ਮੀ .

2. ਅਫਰੀਕਾ ਮਹਾਂਦੀਪ:

2. ਅਫਰੀਕਾ ਮਹਾਂਦੀਪ ਦੂਜਾ ਸੱਭ ਤੋਂ ਵੱਡਾ ਮਹਾਂਦੀਪ ਕੁੱਲ ਭੂ ਭਾਗ ਦਾ 20.4% ਸੰਸਾਰ ਦੀ ਕੁੱਲ ਆਬਾਦੀ ਦਾ 14% ਭਾਗ ਵੱਸੋਂ ਘਣਤਾ 29.3 ਵਿਅਕਤੀ ਪ੍ਰਤੀ ਵਰਗ ਕਿ.ਮੀ .

3. ਉੱਤਰੀ ਅਮਰੀਕਾ ਮਹਾਂਦੀਪ:

3. ਉੱਤਰੀ ਅਮਰੀਕਾ ਮਹਾਂਦੀਪ ਤੀਜਾ ਸੱਭ ਤੋਂ ਵੱਡਾ ਮਹਾਂਦੀਪ ਕੁੱਲ ਭੂ ਭਾਗ ਦਾ 16.5% ਸੰਸਾਰ ਦੀ ਕੁੱਲ ਆਬਾਦੀ ਦਾ 8% ਭਾਗ ਵੱਸੋਂ ਘਣਤਾ 21 ਵਿਅਕਤੀ ਪ੍ਰਤੀ ਵਰਗ ਕਿ.ਮੀ .

4. ਦੱਖਣੀ ਅਮਰੀਕਾ ਮਹਾਂਦੀਪ:

4. ਦੱਖਣੀ ਅਮਰੀਕਾ ਮਹਾਂਦੀਪ ਚੌਥਾ ਸੱਭ ਤੋਂ ਵੱਡਾ ਮਹਾਂਦੀਪ ਕੁੱਲ ਭੂ ਭਾਗ ਦਾ 12% ਸੰਸਾਰ ਦੀ ਕੁੱਲ ਆਬਾਦੀ ਦਾ 6% ਭਾਗ ਵੱਸੋਂ ਘਣਤਾ 20.8 ਵਿਅਕਤੀ ਪ੍ਰਤੀ ਵਰਗ ਕਿ.ਮੀ .

5. ਅੰਟਾਰਕਟਿਕਾ ਮਹਾਂਦੀਪ:

5. ਅੰਟਾਰਕਟਿਕਾ ਮਹਾਂਦੀਪ ਚਿੱਟਾ ਮਹਾਂਦੀਪ 5ਵਾਂ ਸੱਭ ਤੋਂ ਵੱਡਾ ਮਹਾਂਦੀਪ ਕੁੱਲ ਭੂ ਭਾਗ ਦਾ 9.2% ਸੰਸਾਰ ਦੀ ਕੁੱਲ ਆਬਾਦੀ ਦਾ 0.00002% ਭਾਗ ਵੱਸੋਂ ਘਣਤਾ 0.00007 ਵਿਅਕਤੀ ਪ੍ਰਤੀ ਵਰਗ ਕਿ.ਮੀ .

6. ਯੂਰਪ ਮਹਾਂਦੀਪ:

6. ਯੂਰਪ ਮਹਾਂਦੀਪ 6ਵਾਂ ਸੱਭ ਤੋਂ ਵੱਡਾ ਮਹਾਂਦੀਪ ਕੁੱਲ ਭੂ ਭਾਗ ਦਾ 6.8% ਸੰਸਾਰ ਦੀ ਕੁੱਲ ਆਬਾਦੀ ਦਾ 11.5% ਭਾਗ ਵੱਸੋਂ ਘਣਤਾ 69.7 ਵਿਅਕਤੀ ਪ੍ਰਤੀ ਵਰਗ ਕਿ.ਮੀ .

7. ਆਸਟ੍ਰੇਲੀਆ ਮਹਾਂਦੀਪ:

7. ਆਸਟ੍ਰੇਲੀਆ ਮਹਾਂਦੀਪ ਸੱਭ ਤੋਂ ਵੱਡਾ ਦੀਪ ਸੱਭ ਤੋਂ ਛੋਟਾ ਮਹਾਂਦੀਪ ਕੁੱਲ ਭੂ ਭਾਗ ਦਾ 5.9% ਸੰਸਾਰ ਦੀ ਕੁੱਲ ਆਬਾਦੀ ਦਾ 0.5% ਭਾਗ ਵੱਸੋਂ ਘਣਤਾ 3.6 ਵਿਅਕਤੀ ਪ੍ਰਤੀ ਵਰਗ ਕਿ.ਮੀ .

ਸੰਸਾਰ ਦੇ ਸੱਤ ਮਹਾਂਦੀਪ:

ਸੰਸਾਰ ਦੇ ਸੱਤ ਮਹਾਂਦੀਪ ਏਸ਼ੀਆ ਅਫਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਅੰਟਾਰਕਟਿਕਾ ਯੂਰਪ ਆਸਟ੍ਰੇਲੀਆ

ਸੰਸਾਰ ਦੇ ਮਹਾਂਦੀਪ:

ਸੰਸਾਰ ਦੇ ਮਹਾਂਦੀਪ

ਸੰਸਾਰ ਦੇ ਮਹਾਂਦੀਪ:

ਸੰਸਾਰ ਦੇ ਮਹਾਂਦੀਪ ਮਹਾਂਦੀਪਾਂ ਦੇ ਖੇਤਰਫਲ ਅਤੇ ਜਨਸੰਖਿਆ ਨੂੰ ਦਰਸਾਉਂਦਾ ਚਾਰਟ

Slide 14:

ਸਭ ਤੋਂ ਵੱਡਾ ਮਹਾਂਦੀਪ ਅਫਰੀਕਾ ਏਸ਼ੀਆ ਆਸਟ੍ਰੇਲੀਆ

Slide 15:

ਸਭ ਤੋਂ ਛੋਟਾ ਮਹਾਂਦੀਪ ਏਸ਼ੀਆ ਯੂਰਪ ਆਸਟ੍ਰੇਲੀਆ

Slide 16:

ਚਿੱਟਾ ਮਹਾਂਦੀਪ ਅਫਰੀਕਾ ਉੱਤਰੀ ਅਮਰੀਕਾ ਅੰਟਾਰਕਟਿਕਾ

Slide 17:

ਸਹੀ ਮਿਲਾਨ ਕਰੋ ਸਭ ਤੋਂ ਵੱਡਾ ਮਹਾਂਦੀਪ ਤੀਜਾ ਵੱਡਾ ਮਹਾਂਦੀਪ ਕੁੱਲ ਆਬਾਦੀ ਦਾ 11.5 % ਭਾਗ ਕੁੱਲ ਭੂ ਭਾਗ ਦਾ 20.4 % ਉੱਤਰੀ ਅਮਰੀਕਾ ਏਸ਼ੀਆ ਅਫਰੀਕਾ ਯੂਰਪ

Slide 18:

ਸਹੀ ਮਿਲਾਨ ਇਸ ਤਰ੍ਹਾਂ ਹੈ। ਸਭ ਤੋਂ ਵੱਡਾ ਮਹਾਂਦੀਪ ਤੀਜਾ ਵੱਡਾ ਮਹਾਂਦੀਪ ਕੁੱਲ ਆਬਾਦੀ ਦਾ 11.5 % ਭਾਗ ਕੁੱਲ ਭੂ ਭਾਗ ਦਾ 20.4 % ਉੱਤਰੀ ਅਮਰੀਕਾ ਏਸ਼ੀਆ ਅਫਰੀਕਾ ਯੂਰਪ

ਸਮਾਪਤ:

ਸਮਾਪਤ ਧੰਨਵਾਦ

authorStream Live Help