ੳਦਯੋਗ

Views:
 
Category: Education
     
 

Presentation Description

No description available.

Comments

Presentation Transcript

ਉਦਯੋਗਿਕ ਵਿਕਾਸ ਜਮਾਤ – ਅੱਠਵੀਂ (ਪਾਠ 5):

ਉਦਯੋਗਿਕ ਵਿਕਾਸ ਜਮਾਤ – ਅੱਠਵੀਂ (ਪਾਠ 5) ਉਦਯੋਗਾਂ ਦਾ ਵਰਗੀਕਰਨ

ਉਦਯੋਗਾਂ ਦਾ ਵਰਗੀਕਰਨ:

ਉਦਯੋਗਾਂ ਦਾ ਵਰਗੀਕਰਨ

1. ਆਕਾਰ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ:

1. ਆਕਾਰ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ ਵੱਡੇ ਪੈਮਾਨੇ ਵਾਲੇ ਉਦਯੋਗ ਦਰਮਿਆਨੇ ਪੈਮਾਨੇ ਵਾਲੇ ਉਦਯੋਗ ਛੋਟੇ ਪੈਮਾਨੇ ਵਾਲੇ ਉਦਯੋਗ

2. ਕੱਚੇ ਮਾਲ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ:

2. ਕੱਚੇ ਮਾਲ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ

2. ਕੱਚੇ ਮਾਲ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ:

2. ਕੱਚੇ ਮਾਲ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ

3. ਮਲਕੀਅਤ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ:

3. ਮਲਕੀਅਤ ਦੇ ਆਧਾਰ ਤੇ ਉਦਯੋਗਾਂ ਦੀਆਂ ਕਿਸਮਾਂ ਨਿੱਜੀ ਖੇਤਰ ਦੇ ਉਦਯੋਗ ਸਰਕਾਰੀ ਖੇਤਰ ਦੇ ਉਦਯੋਗ ਸਾਂਝੇ ਖੇਤਰ ਦੇ ਉਦਯੋਗ ਸਹਿਕਾਰੀ ਖੇਤਰ ਬਹੁ ਦੇਸ਼ੀ ਕੰਪਨੀਆਂ ਜਾਂ ਉਦਯੋਗ

ਵੱਡੇ ਪੈਮਾਨੇ ਵਾਲੇ ਉਦਯੋਗ:

ਵੱਡੇ ਪੈਮਾਨੇ ਵਾਲੇ ਉਦਯੋਗ ਮਜ਼ਦੂਰਾਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ ਹੈ। 5 ਕਰੋੜ ਜਾਂ ਇਸ ਤੋਂ ਵੱਧ ਪੂੰਜੀ ਲਾਗਤ ਹੁੰਦੀ ਹੈ।

ਦਰਮਿਆਨੇ ਪੈਮਾਨੇ ਵਾਲੇ ਉਦਯੋਗ:

ਦਰਮਿਆਨੇ ਪੈਮਾਨੇ ਵਾਲੇ ਉਦਯੋਗ ਮਜ਼ਦੂਰਾਂ ਦੀ ਗਿਣਤੀ ਘੱਟ ਹੁੰਦੀ ਹੈ। 60 ਲੱਖ ਤੋਂ 5 ਕਰੋੜ ਦੇ ਵਿਚਕਾਰ ਪੂੰਜੀ ਲਾਗਤ ਹੁੰਦੀ ਹੈ।

ਛੋਟੇ ਪੈਮਾਨੇ ਵਾਲੇ ਉਦਯੋਗ:

ਛੋਟੇ ਪੈਮਾਨੇ ਵਾਲੇ ਉਦਯੋਗ ਮਜ਼ਦੂਰਾਂ ਦੀ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ। 5 ਤੋੱ 60 ਲੱਖ ਦੇ ਵਿਚਕਾਰ ਪੂੰਜੀ ਲਾਗਤ ਹੁੰਦੀ ਹੈ।

ਸਮਾਪਤ:

ਸਮਾਪਤ ਤਿਆਰ ਕਰਤਾ ਵਿਜੈ ਕੁਮਾਰ ਸ.ਸ . ਅਧਿਆਪਕ ਸ.ਸ.ਸ.ਸ . ਅਰਨੀ ਵਾਲਾ ਸ਼ੇਖ ਸੁਭਾਨ ਫਿਰੋਜ਼ਪੁਰ

authorStream Live Help