Final Punjabi

Views:
 
Category: Entertainment
     
 

Presentation Description

No description available.

Comments

Presentation Transcript

ਸ਼ੁੱਧ ਸੋਨਾ ਜੋੜਣ ਦਾ ਆਸਾਨ , ਭਰੋਸੇਮੰਦ ਅਤੇ ਕਿਫਾਇਤੀ ਤਰੀਕਾ:

ਸ਼ੁੱਧ ਸੋਨਾ ਜੋੜਣ ਦਾ ਆਸਾਨ , ਭਰੋਸੇਮੰਦ ਅਤੇ ਕਿਫਾਇਤੀ ਤਰੀਕਾ Amanaya Ventures Limited CIN: U51101PB2009PLC032640 GSTIN:03AAHCA6047P1ZF

ਸ਼ੁੱਧ ਸੋਨਾ ਜੋੜਣ ਦਾ ਆਸਾਨ , ਭਰੋਸੇਮੰਦ ਅਤੇ ਕਿਫਾਇਤੀ ਤਰੀਕਾ:

ਜਾਣ ਪਛਾਣ ਸੋਨੇ ਪ੍ਰਤੀ ਭਾਰਤੀ ਲੋਕਾਂ ਦਾ ਮੋਹ ਅਤੇ ਚੁਣੌਤੀ ਸੋਨੇ ਦੀ ਵੱਧਦੀ ਮੰਗ ਅਤੇ ਕੀਮਤਾਂ ਲੋੜ ਅਤੇ ਹੱਲ ਗੋਲ੍ਡ ਐਕੂਮੂਲੇਸ਼ਨ ਪਲਾਨ ਇਸਦੇ ਫਾਇਦੇ ਇਸਦੀ ਪ੍ਰਕਿਰਿਆ ਅਸੀਂ ਹੀ ਕਿਓਂ ? ਸ਼ੁੱਧ ਸੋਨਾ ਜੋੜਣ ਦਾ ਆਸਾਨ , ਭਰੋਸੇਮੰਦ ਅਤੇ ਕਿਫਾਇਤੀ ਤਰੀਕਾ

ਜਾਣ ਪਛਾਣ :

ਅਮਨਯਾ ਵੈਂਚਰਸ ਲਿਮਿਟੇਡ ਇਕ ਪਬਲਿਕ ਲਿਮਟਿਡ ਕੰਪਨੀ ਹੈ , ਜੋ 2009 ਵਿਚ ਸਥਾਪਿਤ ਕੀਤੀ ਗਈ ਹੈ ਅਤੇ ਅੰਮ੍ਰਿਤਸਰ , ਪੰਜਾਬ ਵਿਚ ਸਥਿਤ ਹੈ . ਗੋਲਡ ਅਤੇ ਸਿਲਵਰ ਟ੍ਰੇਡਿੰਗ ਕੰਪਨੀ ਦਾ ਮੁਖ ਵਯਾਪਰ ਹੈ ਆਈਡੀਐਫਸੀ ਫਸਟ ਬੈਂਕ ਨਾਲ ਉਨ੍ਹਾਂ ਦੇ ਬਿਜ਼ਨਸ ਕੋਰੈਸਪੌਂਡੈਂਟ ਵਜੋਂ ਜੁੜੀ ਹੈ . ਪੂਰੇ ਭਾਰਤ ਵਿਚ ਸੰਤੁਸ਼ਟ ਗਾਹਕ ਹਨ . ਕੰਪਨੀ ਨੇ Aurel Bullion ਨਾਮ ਤੋਂ ਇਕ app ਵੀ ਬਣਾਈ ਹੈ ਜੋ ਕਿ Play Store and Apple ਤੇ ਉਪਲਬਧ ਹੈ . ਪੂਰੇ ਭਾਰਤ ਵਿੱਚ ਸੋਨੇ ਦੀ ਡਿਲਿਵਰੀ ਦਾ ਸਥਾਪਿਤ ਟਰੈਕ ਰਿਕਾਰਡ . ਜਾਣ ਪਛਾਣ

ਸੋਨੇ ਪ੍ਰਤੀ ਭਾਰਤੀ ਲੋਕਾਂ ਦਾ ਮੋਹ ਅਤੇ ਚੁਣੌਤੀ :

ਸੋਨਾ ਸੁਰੱਖਿਆ ਅਤੇ ਖੁਸ਼ਹਾਲੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ . ਕਿਸੇ ਬੱਚੇ ਦੇ ਮਾਪਿਆਂ ਲਈ ਬੱਚੇ ਲਈ ਸੋਨੇ ਦੇ ਗਹਿਣੇ ਇਕੱਠੇ ਕਰਨਾ ਆਮ ਗੱਲ ਹੈ ਭਾਰਤ ਸੋਨੇ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ ਅਤੇ ਲੋਕ ਇੱਥੇ ਸੋਨੇ ਨੂੰ ਹਾਸਲ ਕਰਨਾ ਪਸੰਦ ਕਰਦੇ ਹਨ . ਪਿਛਲੇ 15 ਸਾਲਾਂ ਤੋਂ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ . ਚੁਣੌਤੀ : ਕੀਮਤਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਸੋਨਾ ਆਮ ਜਨਤਾ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਸੋਨੇ ਪ੍ਰਤੀ ਭਾਰਤੀ ਲੋਕਾਂ ਦਾ ਮੋਹ ਅਤੇ ਚੁਣੌਤੀ

ਸੋਨੇ ਦੀ ਵੱਧਦੀ ਮੰਗ ਅਤੇ ਕੀਮਤਾਂ:

ਸੋਨੇ ਦੀ ਵੱਧਦੀ ਮੰਗ ਅਤੇ ਕੀਮਤਾਂ 2004: Rs 595 Per Gram, 2019: Rs. 3700 Per Gram 15 ਸਾਲਾਂ ਵਿਚ 6 ਗੁਨਾ ਤੋਂ ਵੀ ਜਾਦਾ ਸੋਨੇ ਦੀ ਕੀਮਤ ਦਾ ਵਧਣਾ.

ਲੋੜ ਅਤੇ ਹੱਲ:

ਸੋਨਾ ਖਰੀਦਣ ਦੀ ਜ਼ਰੂਰਤ ਸਪਸ਼ਟ ਹੈ ਅਤੇ ਸਾਡੇ ਕੋਲ ਇਸ ਦੀ ਖਰੀਦ ਦੇ ਦੋ ਹੀ ਵਿਕਲਪ ਹਨ : ਜਦੋਂ ਸਾਨੂੰ ਲੋੜ ਹੋਵੇ ਅਸੀਂ ਮੌਕੇ ਤੇ ਖਰੀਦ ਕਰ ਸਕੀਏ ਪਰ ਇਸ ਲਈ ਬੜੀ ਵੱਡੀ ਰਕਮ ਦੀ ਜਰੂਰਤ ਹੈ ਜਾ ਇਸ ਨੂੰ ਹਰ ਮਹੀਨੇ ਛੋਟੀ ਛੋਟੀ ਮਾਤਰਾ ਵਿੱਚ ਇਕੱਠਾ ਕਰਦੇ ਰਹੀਏ . ਵਦਦੀ ਕੀਮਤਾਂ ਕਾਰਨ ਸੋਨੇ ਦੀ ਖਰੀਦਦਾਰੀ , ਸੱਚਮੁਚ ਚੁਣੌਤੀਪੂਰਨ ਹੈ . ਇਸ ਲਈ ਅਸੀਂ ਇੱਕ ਹੱਲ ਤਿਆਰ ਕੀਤਾ ਹੈ ਜਿਸ ਵਿੱਚ ਤੁਸੀਂ ਸੋਨੇ ਨੂੰ ਹਰ ਮਹੀਨੇ ਥੋੜੀ ਥੋੜ੍ਹੀ ਮਾਤਰਾ ਵਿੱਚ , ਅਨੁਸ਼ਾਸ਼ਿਤ ਢੰਗ ਨਾਲ ਇੱਕਠਾ ਕਰ ਸਕਦੇ ਹੋ . ਲੋੜ ਅਤੇ ਹੱਲ

ਗੋਲ੍ਡ ਐਕੂਮੂਲੇਸ਼ਨ ਪਲਾਨ:

ਅਮਨਯਾ ਵੈਂਚਰਸ ਲਿਮਿਟੇਡ ( ਏਵੀਐਲ ) ਨੇ ਔਰੈਲ ਗੋਲਡ ਐਕੂਮੂਲੇਸ਼ਨ ਪਲਾਨ ਪੇਸ਼ ਕੀਤਾ ਹੈ . ਜੋਕਿ ਸੋਨਾ ਜੋੜਣ ਦਾ ਆਸਾਨ , ਭਰੋਸੇਮੰਦ ਅਤੇ ਕਿਫਾਇਤੀ ਤਰੀਕਾ ਹੈ ਪ੍ਰਤੀ ਮਹੀਨਾ ਸਿਰਫ 1000 ਰੁਪਏ ਤੋਂ ਸ਼ੁਰੂ ਹੁੰਦਾ ਹੈ ਅਤੇ ਤੁਹਾਨੂੰ ਸੋਨਾ ਥੋੜੀ ਥੋੜੀ ਮਾਤਰਾ ਵਿਚ ਇਕੱਠਾ ਕਰਨ ਦੇ ਲਈ ਸਮਰੱਥ ਬਣਾਉਂਦਾ ਹੈ . ਇਹ 11 ਮਹੀਨਿਆਂ ਦੀ ਯੋਜਨਾ ਹੈ ਅਤੇ 12 ਵੇ ਮਹੀਨੇ ਗ੍ਰਾਹਕ ਨੂੰ 24 ਕਾਰਟ ਸੋਨੇ ਦਾ ਸਿੱਕਾ ਦਿਤਾ ਜਾਵੇਗਾ . ਹਰ ਮਹੀਨੇ ਦੇ 19 ਵੇਂ ਦਿਨ ਨੂੰ ਤੈ ਰਾਸ਼ੀ ਇਕੱਠੀ ਕੀਤੀ ਜਾਏਗੀ ਅਤੇ 20 ਵੀਂ ਤਾਰੀਕ ਨੂੰ ਸੋਨਾ ਦੀ ਦਰ ਘੋਸ਼ਿਤ ਕੀਤੀ ਜਾਵੇਗੀ ਅਤੇ ਸੋਨੇ ਦੀ ਮਾਤਰਾਂ ਨੂੰ ਉਸੇ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ . ਗਾਹਕਾਂ ਨੂੰ ਮਹੀਨਾਵਾਰ ਸਟੇਟਮੈਂਟ ਜਾਰੀ ਕੀਤੀ ਜਾਏਗੀ , ਜੋ ਉਨ੍ਹਾਂ ਨੂੰ ਸਪੱਸ਼ਟ ਰੂਪ ਵਿਚ ਦਿਖਾਏਗਾ ਕਿ ਉਹਨਾਂ ਦੁਆਰਾ ਕੁੱਲ ਕੀਨੀ ਮਾਤਰਾ ਵਿਚ ਸੋਨਾ ਇਕੱਠਾ ਕਰ ਲਿਆ ਗਿਆ ਹੈ 1 , ੨, 5 , 8 ਅਤੇ 10 ਗ੍ਰਾਮ ਦੇ ਸੋਨੇ ਦੇ ਸਿਕੇ ਦਿਤੇ ਜਾਣਗੇ . ਡਿਲਿਵਰੀ ਸਪੀਡ ਪੋਸਟ ਸੁਰਖਿਅਤ ਪਾਰਸਲ ਦੁਆਰਾ ਹੋਵੇਗੀ . ਗ੍ਰਾਹਕ ਭੁਗਤਾਨ ; ਈਸੀਐਸ , Cheque , BHIM App, Google Pay, Phone Pay ਤੇ Amanaya@icici ਦੁਆਰਾ ਕਰ ਸਕਦਾ ਹੈ ਗੋਲ੍ਡ ਐਕੂਮੂਲੇਸ਼ਨ ਪਲਾਨ

ਇਸਦੇ ਫਾਇਦੇ:

ਇਸਦੇ ਫਾਇਦੇ ਸੋਨਾ ਜੋੜਣ ਦਾ ਸੂਜਵਾਨ ਤਰੀਕਾ ਇੱਕ ਅਨੁਸ਼ਾਸਤ ਸੰਚਵ ਪ੍ਰਣਾਲੀ ਜਿਸ ਦੇ ਤਹਿਤ ਤੁਸੀਂ ਛੋਟੇ ਪਰ ਨਿਯਮਤ ਤੋਰ ਤੇ ਸੋਨੇ ਨੂੰ ਜ਼ੋਰ ਸਕਦੇ ਹੋ. ਟੀਚਾ ਨਿਰਥਾਰਿਤ ਢੰਗ ਮੰਨ ਲਓ ਤੁਸੀਂ ਅਗਲੇ 10 ਸਾਲਾਂ ਵਿਚ 200 ਗ੍ਰਾਮ ਸੋਨਾ ਜੋੜਣ ਦਾ ਟੀਚਾ ਨਿਰਧਾਰਤ ਕੀਤਾ ਹੈ ਤਾਂ ਤੁਸੀਂ ਸਾਡੇ ਪਲਾਨ ਦੁਆਰਾ 20 ਗ੍ਰਾਮ ਹਰੇਕ ਸਾਲ ਸੋਨਾ ਜੋੜ ਕੇ ਆਪਦਾ ਟੀਚਾ ਹਾਸਲ ਕਰ ਸਕਦੇ ਹੋ . ਕਿਫਾਇਤੀ ਸਿਰਫ 1000 Rs ਨਾਲ ਸੋਨੇ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਜਾ ਸਕਦਾ ਹੈ ਸਹੂਲਤ ਸੋਨੇ ਦੀ ਡਿਲਿਵਰੀ ਤੁਹਾਡੇ ਘਰ ਕੀਤੀ ਜਾਵੇਗੀ ਅਤੇ ਕਿਸੇ ਦੁਕਾਨ ਜਾਂ ਸ਼ੋਰੂਮ ਵਿਚ ਜਾਣਾ ਨਹੀਂ ਪਏਗਾ ਗੁਣਵਤਾ ਦਾ ਭਰੋਸਾ 24 ਕੌਰਟ ਅਤੇ 995 ਸ਼ੁੱਧਤਾ ਵਾਲੇ ਸੋਨੇ ਨੂੰ ਗਾਹਕ ਦੇ ਖਾਤੇ ਵਿੱਚ 3 ਦਸ਼ਮਲਵਾਂ ਵਿੱਚ ਜਮ੍ਹਾਂ ਕਰ ਦਿੱਤਾ ਜਾਂਦਾ ਹੈ ਅਤੇ ਸਿੱਕੇ ਦੇ ਰੂਪ ਵਿੱਚ ਡਿਲੀਵਰ ਕੀਤਾ ਜਾਵੇਗਾ . ਖ਼ਾਸ ਪ੍ਰੋਗਰਾਮਾਂ ਲਈ ਯੋਜਨਾ ਬਣਾਉਣਾ ਭਵਿੱਖ ਵਿੱਚ ਜਿਵੇਂ ਕਿ ਧੀ ਜਾ ਪੁੱਤਰ ਦਾ ਵਿਆਹ , ਤੁਹਾਡੀ ਵਿਆਹ ਦੀ ਵਰ੍ਹੇਗੰਢ , ਦਿਵਾਲੀ ਜਾਂ ਧਨਤੇਰਾਸ ਵਰਗੇ ਹੋਰ ਕਿਸੇ ਵੀ ਖੁਸ਼ੀ ਦੇ ਮੌਕੇ ਦੇ ਲਈ ਜਯੋਜਨਾ ਬਦ ਤੋਰ ਤੇ ਸੋਨਾ ਜਮਾ ਕਰਨਾ . ਮਹਿਗਾਈ ਤੌ ਮੁਕਤੀ ਸੋਨੇ ਨੂੰ ਮਹਿੰਗਾਈ ਦੇ ਖਿਲਾਫ ਕੁਦਰਤੀ ਪੂਰਕ ਮੰਨਿਆ ਜਾਂਦਾ ਹੈ . ਜਿਵੇਂ ਕਿ ਪਿਛਲੇ ਅੰਕੜਿਆਂ ਦੇ ਵੇਰਵੇ ਇਹ ਦਰਸਾਉਂਦੇ ਹਨ ਕਿ ਸਮਾਂ ਬੀਤਣ ਦੇ ਨਾਲ ਇਸ ਦੀ ਕੀਮਤ ਵਿਚ ਇਜਾਫਾ ਹੁੰਦਾ ਹੈ ਜਿਥੇ ਕਿ ਪੈਸੇ ਦੀ ਵਲੁਏ ਸਮੇ ਦੇ ਨਾਲ ਕੱਟਦੀ ਹੈ .

ਇਸਦੀ ਪ੍ਰਕਿਰਿਆ:

ਗਾਹਕ ਨੂੰ ਕੰਪਨੀ ਨਾਲ ਖਾਤਾ ਖੋਲ੍ਹਣ ਦੀ ਜ਼ਰੂਰਤ ਹੈ . ਰਕਮ ਵਸੂਲਣ ਤੋਂ ਬਾਅਦ ਖਾਤਾ ਕਿਰਿਆਸ਼ੀਲ ਹੋਵੇਗਾ . ਇੱਕ ਸੁਆਗਤ ਪੱਤਰ ਜਾਰੀ ਕੀਤਾ ਜਾਵੇਗਾ ਅਤੇ ਗਾਹਕ ਨੂੰ whatsapp ਗਰੁੱਪ ਵਿੱਚ ਜੋੜਿਆ ਜਾਵੇਗਾ . ਪੈਸੇ ਹਰ ਮਹੀਨੇ ਦੇ 19 ਵੇਂ ਦਿਨ ਗਾਹਕਾਂ ਤੋਂ ਇਕੱਠੇ ਕੀਤੇ ਜਾਂਦੇ ਹਨ . ਸੋਨੇ ਦੀ ਦਰ ਹਰ ਮਹੀਨੇ ਦੀ 20 ਤਾਰੀਖ ਨੂੰ ਘੋਸ਼ਿਤ ਕੀਤੀ ਜਾਂਦੀ ਹੈ ਅਤੇ ਉਸੇ ਨੂੰ Whatsapp ਦੁਆਰਾ ਸੂਚਿਤ ਕੀਤਾ ਜਾਏਗਾ . ਗਾਹਕ ਨੂੰ ਲੋੜੀਂਦੀਆਂ ਇਕਾਈਆਂ ਸੋਨੇ ਦੇ ਘੋਸ਼ਿਤ rate ਅਨੁਸਾਰ ਵੰਡਿਆ ਜਾਵੇਗਾ ਇਸਦੀ ਪ੍ਰਕਿਰਿਆ

ਡਿਲਿਵਰੀ ਪ੍ਰਕਿਰਿਆ:

ਡਿਲਿਵਰੀ ਸਿੱਕੇ ਦੇ ਰੂਪ ਵਿਚ ਹੋਵੇਗੀ ਜੋਕਿ 24 CT ਅਰਥਾਤ 995 ਫਿਟਨੈਸ ਦਾ ਹੋਵੇਗਾ . ਸਿੱਕੇ ਇਸ ਮਾਣਕ ਦੇ ਹੋਣਗੇ : 1 ਗ੍ਰਾਮ , 2 ਗ੍ਰਾਮ , 5 ਗ੍ਰਾਮ , 8 ਗ੍ਰਾਮ , 10 ਗ੍ਰਾਮ . ਉਦਾਹਰਣ ਵਜੋਂ ਜੇਕਰ ਉਪਭੋਗਤਾ ਨੇ 6.280 ਗ੍ਰਾਮ ਸੋਨੇ (0.571X11) ਜਮ੍ਹਾਂ ਕੀਤਾ ਹੈ . ਅਸੀਂ ਗਾਹਕ ਨੂੰ ਫੋਨ ਕਰਾਂਗੇ ਅਤੇ ਪੁੱਛਾਂਗੇ ਕਿ ਉਸਨੂੰ 6 ਜਾਂ 7 ਗ੍ਰਾਮ ਦਾ ਸਿੱਕਾ ਚਾਹੀਦਾ ਹੈ . ਮੰਨ ਲਓ ਕਿ ਗ੍ਰਾਹਕ 6 ਗ੍ਰਾਮ ਹੀ ਲੈਣਾ ਚਾਹੁੰਦਾ ਹੈ ਤਾਂ ਅਸੀਂ 280 ਮਿਲੀਗ੍ਰਾਮ ਦੇ ਸੰਬੰਧ ਵਿਚ ਉਸ ਦੀ ਰਕਮ ਵਾਪਸ ਕਰ ਦੇਵਾਂਗੇ . ਆਖਰੀ ਨਿਰਧਾਰਤ ਕੀਮਤ ( ਮਨ ਲਵੋ Rs. 3500) ਤੇ ਉਸਦੀ ਬੰਦੀ ਰਕਮ Rs 980 (3500X0 .280 ) ਉਸਦੇ ਖਾਤੇ ਵਿਚ ਪਾ ਦਿਤੀ ਜਾਵੇਗੀ . ਮੰਨ ਲਓ ਉਹ 7 ਗ੍ਰਾਮ ਦਾ ਸੋਨਾ ਚਾਹੁੰਦਾ ਹੈ ਤਾਂ ਅਸੀਂ 1 ਗ੍ਰਾਮ ਦੀ ਕੀਮਤ ਜੋਕਿ Rs 3500 ਬਣਦੀ ਹੈ ਵਸੂਲ ਕੇ ੭ ਗ੍ਰਾਮ ਸੋਨਾ ਗ੍ਰਾਹਕ ਨੂੰ ਭੇਜ ਦਵਾਂਗੇ ਮਾਤਰਾ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ , ਇਹ ਭਾਰਤੀ ਸਪੀਡ ਪੋਸਟ (Insured Parcel) ਰਾਹੀਂ ਭੇਜੀ ਜਾਏਗੀ . ਗਾਹਕ ਨਾਲ ਇਹ ਜਾਣਕਾਰੀ ਨੂੰ ਸਾਂਝਾ ਕੀਤਾ ਜਾਏਗਾ ਜੋ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤਕ ਗਾਹਕ ਨੂੰ ਉਸ ਦਾ ਪਾਰਸਲ ਪ੍ਰਾਪਤ ਨਹੀਂ ਹੋ ਜਾਂਦਾ . ਜਦੋਂ ਗਾਹਕ ਨੂੰ ਪਾਰਸਲ ਮਿਲਦਾ ਹੈ ਤਾਂ ਇਹ ਸਾਡੇ ਟੈਲੀਫ਼ੋਨੀ ਤਸਦੀਕ ਦੁਆਰਾ ਪੁਸ਼ਟੀ ਕੀਤੀ ਜਾਵੇਗੀ . ਗੋਲਡ ਸਿੱਕਾ ਜੀ.ਐਸ.ਟੀ . ਦਾ ਭੁਗਤਾਨ ਕੀਤਾ ਗਿਆ ਬਿੱਲ ਅਤੇ ਖਾਤਾ ਨਾਲ ਹੋਵੇਗਾ ਡਿਲਿਵਰੀ ਪ੍ਰਕਿਰਿਆ

ਖਰਚੇ ਅਤੇ ਖਾਤਾ ਖੋਲ੍ਹਣ ਦਸਤਾਵੇਜ਼:

ਘੋਸ਼ਿਤ ਰੇਟ ਵਿਚ ਜੀਐਸਟੀ ਅਤੇ Rs 30 ਪ੍ਰਤੀ ਗ੍ਰਾਮ ਮੈਕਿੰਗ ਚਾਰਜ ਸ਼ਾਮਿਲ ਹੋਣਗੇ ,(Min. Coin Making Charges Rs. 150 Per Coin) ਅਤੇ ਡਿਲੀਵਰੀ ਚਾਰਜ , ਜੋ ਘੱਟੋ ਘੱਟ ਰੁਪਏ 300 ਹੈ ਡਿਲਿਵਰੀ ਦੇ ਸਮੇਂ ਉੱਪਰ ਚਾਰਜ ਕੀਤਾ ਜਾਵੇਗਾ . ਖ਼ਾਤਾ ਖੋਲਣ ਲਈ ਆਧਾਰ ਕਾਰਡ , ਦੋ ਚੈਕ , ਇਕ ਫੋਟੋ , ECS ਫਾਰਮ ਤੇ ਦਸਤਖਤ ਜਰੂਰੀ ਹਨ . ਭੁਗਤਾਨ ਈਸੀਐਸ ਦੁਆਰਾ ਇਕੱਤਰ ਕੀਤਾ ਜਾਏਗਾ ਨਹੀਂ ਤਾਂ ਗਾਹਕ ਸਾਨੂੰ 12 ਚੈਕ ਦੇ ਸਕਦਾ ਹੈ . ਗ੍ਰਾਹਕ BHIM app, Google Pay, Phone Pay ਦੇ ਜਰੀਏ amanaya@icici ਤੇ ਵੀ ਭੁਗਤਾਨ ਕਰ ਸਕਦੇ ਹਨ . ਖਰਚੇ ਅਤੇ ਖਾਤਾ ਖੋਲ੍ਹਣ ਦਸਤਾਵੇਜ਼

ਸਿੱਕੇ:

ਸਿੱਕੇ

ਅਸੀਂ ਹੀ ਕਿਓਂ ?:

ਮੌਜੂਦਾ ਯੋਜਨਾਵਾਂ 16 ਤੋਂ 22 CT ਦੇ ਗਹਿਣੇ ਪੇਸ਼ ਕਰਦੀਆਂ ਹਨ ਪਰ ਸਾਡੀ ਕੰਪਨੀ ਤੁਹਾਨੂੰ 24 CT ਦਾ ਖਾਲਿਸ ਸੋਨਾ ਦੇਂਦੀ ਹੈ . ਆਮ ਤੌਰ ' ਤੇ ਗਹਿਣੇ ਬਣਾਉਣ ਵਿਚ ਉੱਚ ਖਰਚੇ (Making Charges & polish) ਸ਼ਾਮਲ ਹੁੰਦੇ ਹਨ ਜੋ ਕਿ ੨੦ ਤੋਂ ੩੦ ਪ੍ਰਤੀਸ਼ਤ ਦੇ ਦਾਈਰੇ ਵਿਚ ਹੁੰਦੇ ਹਨ . ਗਹਿਣੇ ਰਿਵਾਜ ਮੁਤਾਬਕ ਪੁਰਾਣੇ ਹੋ ਜਾਂਦੇ ਹਨ ਜਦੋਂ ਕਿ ਖਾਲਿਸ ਸੋਨਾ ਤੁਹਾਨੂੰ ਲੋੜ ਦੇ ਸਮੇਂ ਗਹਿਣਿਆਂ ਵਿੱਚ ਬਦਲਣ ਦੀ ਚੋਣ ਦਿੰਦਾ ਹੈ . ਪਾਰਦਰਸ਼ਤਾ : ਤੁਸੀਂ ਸਾਡੀ ਕੋਸ਼ਿਤ ਸੋਨੇ ਦੀ ਕੀਮਤ ਦੀ ਤੁਲਨਾ ਹੇਠ ਲਿਖੀ ਵੈਬਸਾਈਟ ਤੇ ਕਰ ਸਕਦੇ ਹੋ . https://www.goldrushonline.co.in/ ਨਿੱਜੀ ਸੰਪਰਕ : ਅਸੀਂ ਆਪਣੇ ਗਾਹਕਾਂ ਨਾਲ ਨਿਜੀ ਸੰਪਰਕ ਬਣਾਈ ਰੱਖਦੇ ਹਾਂ . ਅਸੀਂ ਹੀ ਕਿਓਂ ?

ਅਸੀਂ ਹੀ ਕਿਓਂ ?:

ਹਰ ਮਹੀਨੇ ਗਾਹਕ ਮੌਜੂਦਾ ਮਾਰਕੀਟ ਰੇਟ ਵਿਚ ਹੀ ਸੋਨਾ ਖਰੀਦੇਗਾ . ਉਦਾਹਰਨ ਦੇ ਲਈ ਅਪ੍ਰੈਲ 2019 ਵਿਚ ਗ੍ਰਾਹਕ ਨੂੰ 3300 ਰੁਪਏ ਪ੍ਰਤੀ ਗ੍ਰਾਮ ਦੀ ਦਰ ਨਾਲ (Rs 5000 ਪ੍ਰਤੀ ਮਾਹ ਮੰਨਦੇ ਹੋਏ ) 1.515 ਗ੍ਰਾਮ (5000/3300) ਮਿਲਿਆ , ਮਈ ਵਿਚ ਇਹ 3280 ਰੁਪਏ ਸੀ , ਗਾਹਕ ਨੂੰ 1.524 ਗ੍ਰਾਮ (5000/3280) ਮਿਲੇ , ਜੂਨ ਵਿਚ ਇਹ ਦਰ 3500 ਪ੍ਰਤੀ ਗ੍ਰਾਮ ਸੀ , ਗਾਹਕ ਨੂੰ 1.429 ਗ੍ਰਾਮ (5000/3500) ਮਿਲਿਆ . ਦੂਸਰੀ ਕੰਪਨੀਯਾ ਗ੍ਰਾਹਕ ਨੂੰ ੧੧ ਮਹੀਨੇ ਦੇ ਬਾਦ ਦਾ rate ਤੇ ਗਹਿਣੇ ਦਿੰਦਿਆਂ ਹਨ . ਅਸੀਂ ਹੀ ਕਿਓਂ ?

Disclaimer:

ਇਹ ਯੋਜਨਾ ਨਾ ਤਾਂ ਇੱਕ ਵਿੱਤੀ ਉਤਪਾਦ ਹੈ ਨਾ ਹੀ ਜਮ੍ਹਾ ਯੋਜਨਾ ਹੈ ਪਰ ਗਾਹਕਾਂ ਦੀਆਂ ਨਿੱਜੀ ਲੋੜਾਂ ਲਈ ਸੋਨਾ ਖਰੀਦਣ ਦਾ ਇੱਕ ਤਰੀਕਾ ਹੈ . ਨਾ ਹੀ AVL ਜਾਂ ਇਸ ਦੇ ਕਰਮਚਾਰੀ ਜਾਂ ਸਾਡੇ ਕਿਸੇ ਵੀ ਸਾਥੀ , ਕਿਸੇ ਵੀ ਨਿਵੇਸ਼ ਦੀ ਸਲਾਹ ਜਾਂ ਵਾਅਦੇ / ਪੂਰਵ-ਅਨੁਮਾਨ , ਜਾਂ ਕਿਸੇ ਵੀ ਭਰੋਸੇਯੋਗ ਰਿਟਰਨ ਦੀ ਪੇਸ਼ਕਸ਼ ਕਰਦੇ ਹਨ . Disclaimer

Thank You :

Amanaya Ventures Limited Address: 69,70, FF, Deep Complex, Court Road, Amritsar, Punjab-143001 Shop: Shop No:1, Om Market, Haveli Zamadar , Guru Bazar, Amritsar, Punjab-143001 Website: www.amanaya.in , E-Mail: aurelbullion@gmail.com . Contact No: 9876330890, 6283860586, Thank You

authorStream Live Help